Billboard歌词由Deepak Sarabha演唱,出自专辑《Billboard》,下面是《Billboard》完整版歌词!
Billboard歌词完整版
ਰੋਲਿਆ ਚ ਮਿਤਰਾਂ ਦਾ ਨਾਮ ਫਿਰੇ ਵੱਜਦਾ
ਲੰਗ ਜਾਦੇ ਮੂਰੋ ਵੇਰੀ ਮੁੜਕੇ ਨਾ ਖਗਦਾ
ਗੱਡੀਆਂ ਚੋ ਸੁਣਦੇ ਖੜਾਕੇ ਕੁੜੇ ਗੰਨ ਦੇ
ਲੋਹੇ ਦਾ ਸਰੀਰ ਸਹਿਰ ਕਿੱਤਾ ਪਿਆ ਤੰਗ ਨੀ
ਵੇਲੀਆ ਦੀ ਟਾਨੀ ਸਾਲੀ ਮੂਰੇ ਨਹੀਓ ਖੰਗਦੀ
ਖੰਗੇ ਜੇੜਾ ਵਾਲਾ ਯਾਰ ਦਿੰਦੇ ਫਿਰ ਛਿੱਲ ਨੀ
ਬਿਲਬੋਰਡ ਕਿੱਤਾ ਹਾਈਜੈਕ ਪਿਆ ਸੋਹਣੀਏ
ਗੱਭਰੂ ਨਾ ਮਾਇਡ ਤੋ ਕਰੈਕ ਚੱਲੇ ਸੋਹਣੀਏ
ਕੱਠ ਖਾਨੇ ਮਿਤਰਾਂ ਦੇ ਹੁੰਦੇ ਨਹੀਂ ਗੋਰੀਏ
ਮੇਚ ਖਾਦਾ ਰੌਦ ਨਾਲ ਉਗਲਾਂ ਤੇ ਸੋਹਣੀਏ
5911 ਗੱਡੀਆਂ ਚ ਗਾਣੇ ਚੱਲਦੇ
ਜੇੜਾ ਰੱਬ ਕੋਲ ਵੇਰੀਆ ਦਾ ਭੇਜ ਦਿੰਦਾ ਬਿੱਲ ਨੀ
ਵੇਲੀਆ ਦੀ ਟਾਨੀ ਸਾਲੀ ਮੂਰੇ ਨਹੀਓ ਖੰਗਦੀ
ਖੰਗੇ ਜੇੜਾ ਵਾਲਾ ਯਾਰ ਦਿੰਦੇ ਫਿਰ ਛਿੱਲ ਨੀ
ਉਗਲਾਂ ਤੇ ਸਹਿਰ ਨੂੰ ਨਚਾਇਆ ਪਿਆ ਗੋਰੀਏ
ਤੱਕਦੀਆ ਨਾਰਾ ਘਰੋ ਨਿਕਲ ਕੇ ਗੋਰੀਏ
ਸਰਾਭੇ ਵਾਲਾ ਖੜੇ ਹਿੱਕ ਤਾਣ ਖੜਦਾ
ਦੇਖ ਛਾਇਆ ਪਿਆ ਇੰਸਟਾ ਤੇ ਦੀਪਕ ਵੀ ਗੋਰੀਏ
ਵੱਖਰਾ ਹੀ ਮਿੱਤਰਾਂ ਦਾ ਟੌਰ ਹੁੰਦਾ ਆ
ਚਿੱਟੇ ਕੁੜਤੇ ਪਜਾਮੇ ਨਾਲ ਜੁੱਤੀ ਕਾਲੇ ਰੰਗ ਦੀ
ਵੇਲੀਆ ਦੀ ਟਾਨੀ ਸਾਲੀ ਮੂਰੇ ਨਹੀਓ ਖੰਗਦੀ
ਖੰਗੇ ਜੇੜਾ ਵਾਲਾ ਯਾਰ ਦਿੰਦੇ ਫਿਰ ਛਿੱਲ ਨੀ