TARAKKIYAN歌词由Janti演唱,出自专辑《TARAKKIYAN》,下面是《TARAKKIYAN》完整版歌词!
TARAKKIYAN歌词完整版
ਮਿਹਨਤਾਂ ਨੂੰ ਰੰਗ ਭਾਗ ਲਾਵੀਂ ਮਾਲਕਾ
ਔਖੀ ਸੌਖੀ ਗੁੱਡੀ ਤੂੰ ਝੜਾਂਵੀ ਮਾਲਕਾ
ਮਿਹਨਤਾਂ ਨੂੰ ਰੰਗ ਭਾਗ ਲਾਵੀਂ ਮਾਲਕਾ
ਔਖੀ ਸੌਖੀ ਗੁੱਡੀ ਤੂੰ ਝੜਾਂਵੀ ਮਾਲਕਾ
ਸਭ ਤੇਰੇ ਉਤੇ ਛੱਡਾਂ
ਝੋਲੀ ਕਿਸੇ ਅੱਗੇ ਅੱਡਾਂ
ਏਨੇ ਚੰਗੇ ਮਾੜੇ ਦਿਨ ਨਾ ਦਿਖਾਵੀਂ ਮਾਲਕਾ
ਅੱਖਾਂ ਨਿੱਕੀਆਂ ਚ ਵੱਡੇ ਵੱਡੇ ਸੁਪਨੇ
ਨਿੱਕੀਆਂ ਚ ਵੱਡੇ ਵੱਡੇ ਸੁਪਨੇ
ਪੂਰੇ ਕਰਨੇ ਘਸਾਦੂ ਗਾ ਮੈਂ ਅੱਡੀਆਂ
ਦਾਤਿਆ ਤੂੰ ਬਖਸ਼ੀਂ ਤਰੱਕੀਆਂ
ਦਾਤਿਆ ਤੂੰ ਬਖਸ਼ੀਂ ਤਰੱਕੀਆਂ
ਦਾਤਿਆ ਤੂੰ ਬਖਸ਼ੀਂ ਤਰੱਕੀਆਂ
ਦਾਤਿਆ ਤੂੰ ਬਖਸ਼ੀਂ ਤਰੱਕੀਆਂ.....
ਹੋਰ ਭਾਵੇਂ ਸਾਲ
ਰੱਬਾ ਰੱਖੀਂ ਐਸੀ ਚਾਲ
ਕਿਸੇ ਰੋਕਿਆਂ ਵੀ ਜਾਵਾਂ ਨਾ ਮੈਂ ਰੁਕਿਆ
ਇਮਾਨ, ਦਿਲ ਜਾਨ, ਤੋ ਬੇਈਮਾਨ ਵੀ ਨਾ ਹੋਵਾਂ
ਜਾਵੇ ਗਲਤੀ ਤੇ ਵੀ ਨਾ ਮੈਥੋਂ ਝੁਕਿਆ
ਗਲਤੀ ਤੇ ਵੀ ਨਾ ਮੈਥੋਂ ਝੁਕਿਆ
ਹੋਰ ਭਾਵੇਂ ਸਾਲ
ਰੱਬਾ ਰੱਖੀਂ ਐਸੀ ਚਾਲ
ਕਿਸੇ ਰੋਕਿਆਂ ਵੀ ਜਾਵਾਂ ਨਾ ਮੈਂ ਰੁਕਿਆ
ਇਮਾਨ, ਦਿਲ ਜਾਨ, ਤੋ ਬੇਈਮਾਨ ਵੀ ਨਾ ਹੋਵਾਂ
ਜਾਵੇ ਗਲਤੀ ਤੇ ਵੀ ਨਾ ਮੈਥੋਂ ਝੁਕਿਆ
ਓਹ ਹਨੇਰੀਆਂ ਚ ਨਾਮ ਰੱਖੀਂ ਮਾਲਕਾ
ਓਹ ਹਨੇਰੀਆਂ ਚ ਨਾਮ ਰੱਖੀਂ ਮਾਲਕਾ
ਵੱਡੇ ਵੱਡੇ ਜੌ ਤੂਫ਼ਾਨਾਂ ਤੋਂ ਨਾ ਜਾਣ ਡੱਕੀਆਂ
ਦਾਤਿਆ ਤੂੰ ਬਖਸ਼ੀਂ ਤਰੱਕੀਆਂ
ਦਾਤਿਆ ਤੂੰ ਬਖਸ਼ੀਂ ਤਰੱਕੀਆਂ
ਦਾਤਿਆ ਤੂੰ ਬਖਸ਼ੀਂ ਤਰੱਕੀਆਂ
ਦਾਤਿਆ ਤੂੰ ਬਖਸ਼ੀਂ ਤਰੱਕੀਆਂ.....
ਐਨਾ ਉੱਚਾ ਸੁੱਚਾ, ਨਾ ਬਨਾਵੀਂ ਮਾਲਕਾ
ਮੈਨੂੰ ਰੱਬ ਰੱਬ ਕਹਿਣ ਲੋਕ ਪੂਜ ਕੇ
ਦਿਲ ਤੋਂ ਵੀ ਏਨਾ ਕਮਜ਼ੋਰ ਨਾ ਕਰੀਂ
ਕੇ ਕੋਈ ਆਉਂਦਾ ਜਾਂਦਾ ਸਿੱਟ ਜਾਵੇ ਪੂੰਝ ਕੇ
ਆਉਂਦਾ ਜਾਂਦਾ ਸਿੱਟ ਜਾਵੇ ਪੂੰਝ ਕੇ
ਐਨਾ ਉੱਚਾ ਸੁੱਚਾ, ਨਾ ਬਨਾਵੀਂ ਮਾਲਕਾ
ਮੈਨੂੰ ਰੱਬ ਰੱਬ ਕਹਿਣ ਲੋਕ ਪੂਜ ਕੇ
ਦਿਲ ਤੋਂ ਵੀ ਏਨਾ ਕਮਜ਼ੋਰ ਨਾ ਕਰੀਂ
ਕੇ ਕੋਈ ਆਉਂਦਾ ਜਾਂਦਾ ਸਿੱਟ ਜਾਵੇ ਪੂੰਝ ਕੇ
ਮੇਰੀ ਮੇਹਨਤ ਹੀ ਨਾਪੇ success ਨੂੰ
ਮੇਰੀ ਮੇਹਨਤ ਹੀ ਨਾਪੇ success ਨੂੰ
Egoless on TARGET ਰਹਿਣ ਅੱਖੀਆਂ
ਦਾਤਿਆ ਤੂੰ ਬਖਸ਼ੀਂ ਤਰੱਕੀਆਂ
ਦਾਤਿਆ ਤੂੰ ਬਖਸ਼ੀਂ ਤਰੱਕੀਆਂ
ਦਾਤਿਆ ਤੂੰ ਬਖਸ਼ੀਂ ਤਰੱਕੀਆਂ
ਦਾਤਿਆ ਤੂੰ ਬਖਸ਼ੀਂ ਤਰੱਕੀਆਂ.....
ਗੁਰੂ ਘਰ ਜਾਵਾਂ, ਜਾਕੇ ਸਿਰ ਨੂੰ ਝੁਕਾਵਾਂ
ਪਾਵਾਂ ਪਿਆਰ ਮੈਂ ਲੋਕਾਂ ਦਾ ਦਿਲੀਂ ਵੱਸ ਕੇ
ਵੱਡਿਆਂ ਨੂੰ ਮਿਲਾਂ,ਦੇਵਾਂ ਪਿਆਰ ਸਤਿਕਾਰ
ਜਦੋਂ ਛੋਟਿਆਂ ਨੂੰ ਮਿਲਾਂ, ਮਿਲਾਂ ਹੱਸਕੇ
ਛੋਟਿਆਂ ਨੂੰ ਮਿਲਾਂ, ਮਿਲਾਂ
ਗੁਰੂ ਘਰ ਜਾਵਾਂ, ਜਾਕੇ ਸਿਰ ਨੂੰ ਝੁਕਾਵਾਂ
ਪਾਵਾਂ ਪਿਆਰ ਮੈਂ ਲੋਕਾਂ ਦਾ ਦਿਲੀਂ ਵੱਸ ਕੇ
ਵੱਡਿਆਂ ਨੂੰ ਮਿਲਾਂ,ਦੇਵਾਂ ਪਿਆਰ ਸਤਿਕਾਰ
ਜਦੋਂ ਛੋਟਿਆਂ ਨੂੰ ਮਿਲਾਂ, ਮਿਲਾਂ ਹੱਸਕੇ
ਮੈਂ ਲਾਵਾਂ ਮਿਹਨਤਾਂ ਨਾਲ ਅੰਬਰੀਂ ਉਡਾਰੀਆਂ
ਮਿਹਨਤਾਂ ਨਾਲ ਅੰਬਰੀਂ ਉਡਾਰੀਆਂ
ਦੂਰ janti ਤੋਂ ਰੱਖੀਂ ਲੋਆਂ ਤੱਤੀਆਂ
ਦਾਤਿਆ ਤੂੰ ਬਖਸ਼ੀਂ ਤਰੱਕੀਆਂ
ਦਾਤਿਆ ਤੂੰ ਬਖਸ਼ੀਂ ਤਰੱਕੀਆਂ
ਦਾਤਿਆ ਤੂੰ ਬਖਸ਼ੀਂ ਤਰੱਕੀਆਂ
ਦਾਤਿਆ ਤੂੰ ਬਖਸ਼ੀਂ ਤਰੱਕੀਆਂ.....