Kalle Kalle歌词由Gurwinder Jhander演唱,出自专辑《Kalle Kalle》,下面是《Kalle Kalle》完整版歌词!
Kalle Kalle歌词完整版
ਜੇ ਮਰਗੀ ਜ਼ਮੀਰ ਤਾਂ ਸਰੀਰ ਕਿਹੜੇ ਕੰਮ ਦਾ
ਯਾਰ ਮੁੱਲ ਪਾਉਂਦੇ ਨਈਉ ਚਿੱਟੇ ਚਿੱਟੇ ਚੰਮ ਦਾ
ਫੁੱਕਰੀ ਚ੍ਰ ਰਹਿਣਾ ਏ ਸੁਭਾਅ ਬੰਦੇ ਨੰਗ ਦਾ
ਬੇੜੀ ਤਾਂ ਡੁੱਬੂਗੀ ਜੇ ਵਿੱਕ ਗਏ ਗਵਾਹ ਨੇ
ਕੱਲੇ ਕੱਲੇ ਰਹਿਣਾ ਏਹੋ ਹੋ ਗਏ ਸੁਭਾਅ ਨੇ
ਧੋਖਿਆਂ ਤੋ ਬੱਚਣ ਲਈ ਇਹੀ ਤਾਂ ਉਪਾਅ ਨੇ …..
ਦਿੱਲ ਦੁਲ ਚੈਟਾ ਤੇ ਹੀ ਕਰ ਦੇਦੇ ਸੈੱਡ ਨੇ
ਜੇ ਬੈਡ ਸੱਤ ਕੈਸ ਕਰਦੇ ਸਪੈਡ ਨੇ
ਪਿਆਰ ਪੁਉਰ ਸਭ ਹੁਣ ਵੀਜ਼ੇ ਤੇ ਡਿਪੈਡ ਨੇ
ਸੱਜਣ ਬਲੋਕ ਵਿੱਚ ਦੇਦੇ ਨਹੀ ਤਾਂ ਪਾ ਨੇ
ਕੱਲੇ ਕੱਲੇ ਰਹਿਣਾ ਏਹੋ ਹੋ ਗਏ ਸੁਭਾਅ ਨੇ
ਧੋਖਿਆਂ ਤੋ ਬੱਚਣ ਲਈ ਇਹੀ ਤਾਂ ਉਪਾਅ ਨੇ …..
ਸੱਚ ਬੋਲਣ ਦਾ ਸਿਰ ਲੱਗਾ ਇਲਜ਼ਾਮ ਆ
ਸੰਗਲ ਨਹੀ ਪੈਰਾਂ ਨੂੰ ਸੋਚ ਹੀ ਗੁਲਾਮ ਆ
ਤਾਹੀ ਤੂੰ ਮਸ਼ਹੂਰ ਜੇ ਝੰਡੇਰ ਬਦਨਾਮ ਆ…
ਜੇ ਸਾਡੀ ਜਿਹੇ ਛੱਤੀ ਤੇਰੇ ਜਿਹੀਆ ਵੀ ਪੰਚਾਹ ਨੇ
ਕੱਲੇ ਕੱਲੇ ਰਹਿਣਾ ਏਹੋ ਹੋ ਗਏ ਸੁਭਾਅ ਨੇ
ਧੋਖਿਆਂ ਤੋ ਬੱਚਣ ਲਈ ਇਹੀ ਤਾਂ ਉਪਾਅ ਨੇ …..