Husan歌词由Jaggi Bathinde Wala演唱,出自专辑《Husan》,下面是《Husan》完整版歌词!
Husan歌词完整版
ਹੁਸਨ
ਤੇਰਾ ਹੁਸਨ ਤਿੱਖੀ ਤਲਵਾਰ ਕੁੜੇ
ਨੀ ਜੱਟ ਹਿੱਕਾਂ ਦਿੰਦਾ ਪਾੜ ਕੁੜੇ
ਬਾਹਾਂ ਤੇ ਤੋਲਦੂੰ ਭਾਰ ਕੁੜੇ
ਨੀ ਕੇਰਾਂ ਕਹਿ ਕੇ ਦੇਖ ਲੈ..
ਗੱਡੀ ਦਾ ਬਣਾਉਂਦਾ ਜਹਾਜ ਕੁੜੇ
ਨੀ ਵੈਰੀ ਦਾ ਵਜਾਉਂਦਾ ਸਾਜ਼ ਕੁੜੇ
ਅੱਲੜਾ ਤੇ ਕਰਦਾ ਰਾਜ ਕੁੜੇ
ਨੀ ਨਾਲ ਬਹਿ ਕੇ ਦੇਖ ਲੈ..
ਜੱਟ ਰੋਕਿਆ ਕਿਸੇ ਤੋਂ ਰੁਕਦਾ ਨੀ
ਸਾਲੀ ਲੱਲੀ ਛੱਲੀ ਤੇ ਥੁੱਕਦਾ ਨੀ
ਗੈਰਾਂ ਦੇ ਸਿਰਾਂ ਤੇ ਬੁੱਕਦਾ ਨੀ
ਜੱਟ ਕੱਲਾ ਕਹਿਰ ਆ ..
ਦੋ ਡੱਬ ਨਾਲ ਦੋ ਵਿੱਚ ਗੱਡੀ ਦੇ
ਰੱਖਾਂ ਮਾਲ ਕਾਲਾ ਵਿੱਚ ਡੱਬੀ ਦੇ
ਕਿਹੜਾ ਲੱਗਜੂ ਲਾਗੇ ਜੱਗੀ ਦੇ
ਜੱਟ ਨਿਰਾ ਹੀ ਜ਼ਹਿਰ ਆ ..
ਤੇਰੇ ਨੈਣ ਪਿੱਤਲ ਦੇ ਰੋਂਦ ਕੁੜੇ
ਨੀ ਤੈਨੂੰ ਚੜੀ ਇਸ਼ਕ ਦੀ ਪਿੰਦ ਕੁੜੇ
ਨੀ ਤੂੰ ਜੱਟ ਦੇ ਲੇਖਾਂ ਲਈ ਬੋਂਡ ਕੁੜੇ
ਨੀ ਤੂੰ ਕੰਝ ਸੱਪ ਦੀ ..
ਨੀ ਤੂੰ ਮੇਹਲੇ ਨਾਗ ਦੇ ਵਾਂਗੂ ਨੀ
ਮੇਰੇ ਸੀਨੇ ਲਾਉਂਦੀ ਲਾਂਬੂ ਨੀ
ਦੱਸ ਕਿਹੜਾ ਤੈਨੂੰ ਸਾਂਭੂ ਨੀ
ਅੱਗ ਵਾਂਗੂ ਮੱਚਦੀ ..