Sajna歌词由Vishu演唱,出自专辑《Sajna》,下面是《Sajna》完整版歌词!
Sajna歌词完整版
ਵੈ ਸੱਜਣਾ ਇੰਜ ਲਗਦਾ ਏ,
ਜਿਵੇਂ ਦੂਰ ਕੋਈ ਹੋਇਆ
ਵੈ ਸਾਡਾ ਵੀ ਸਪਣਾ ਕੂੜੇ
ਕਚ ਵਾਂਗੂ ਚੂਰ ਹੋਇਆ
ਵੈ ਸਾਡਾ ਵੀ ਸਪਣਾ ਕੂੜੇ
ਕਚ ਵਾਂਗੂ ਚੂਰ ਹੋਇਆ
ਹੋ ਦਿਲ ਦਿਆ ਸੱਜਣਾ ਵੇਂ,
ਕਿਓ ਅੱਖੀਆ ਤੋਂ ਦੂਰ ਹੋਇਆ
ਸਾਨੂੰ ਤਾਂ ਦਸ ਜਾਂਦਾ ਵੈ,
ਸਾਥੋ ਕਿ ਕਸੂਰ ਹੋ ਗਿਆ
ਹੋ ਦਿਲ ਦਿਆ ਸੱਜਣਾ ਵੇਂ,
ਕਿਓ ਅੱਖੀਆ ਤੋਂ ਦੂਰ ਹੋ ਗਿਆ
ਸਾਨੂੰ ਤਾਂ ਦਸ ਜਾਂਦਾ ਵੈ,
ਸਾਥੋ ਕਿ ਕਸੂਰ ਹੋ ਗਿਆ
ਸਾਨੂੰ ਤਾਂ ਦਸ ਜਾਂਦਾ ਵੈ,
ਸਾਥੋ ਕਿ ਕਸੂਰ ਹੋ ਗਿਆ
ਹੋ ਤੂੰ ਤਾਂ ਕਲਾ ਛੱਡ ਗਿਆ ਏਹ
ਕਿਉ ਦਿਲ ਚੋ ਤੂੰ ਕਡ ਗਿਆ ਏਹ
ਵਾਦੇ ਝੂਠੇ ਕਿਓ ਕਰਕੇ,
ਕਿਓ ਕਲਾ ਸਾਨੂੰ ਛੱਡ ਗਿਆ ਏਹ
ਹੋ ਤੂੰ ਤਾਂ ਕਲਾ ਛੱਡ ਗਿਆ ਏਹ
ਕਿਉ ਦਿਲ ਚੋ ਤੂੰ ਕਡ ਗਿਆ ਏਹ
ਵਾਦੇ ਝੂਠੇ ਕਿਓ ਕਰਕੇ,
ਕਿਓ ਕਲਾ ਸਾਨੂੰ ਛੱਡ ਗਿਆ ਏਹ
ਸਾਨੂੰ ਤਾਂ ਦਸ ਦਿੰਦਾ,
ਸਾਥੋ ਕਿ ਭੁੱਲ ਹੋਗੀ
ਮੇਰੇ ਦਿਲ ਤੇ ਜੋਂ ਲੱਗੀਆ,
ਤੇਰੇ ਤੋ ਖੁਲ ਹੋ ਗਈ
ਹੋ ਦਿਲ ਦਿਆ ਸੱਜਣਾ ਵੇਂ,
ਕਿਓ ਅੱਖੀਆ ਤੋਂ ਦੂਰ ਹੋਇਆ
ਸਾਨੂੰ ਤਾਂ ਦਸ ਜਾਂਦਾ ਵੈ,
ਸਾਥੋ ਕਿ ਕਸੂਰ ਹੋ ਗਿਆ
ਸਾਨੂੰ ਤਾਂ ਦਸ ਜਾਂਦਾ ਵੈ,
ਸਾਥੋ ਕਿ ਕਸੂਰ ਹੋ ਗਿਆ
ਦੇਖਿਆ ਜੋਂ ਸਪਨਾ ਕੂੜੇ
ਕੱਚ ਵਾਂਗੂੰ ਚੂਰ ਹੋਇਆ
ਜਦੋਂ ਦਾ ਤੂੰ ਦੂਰ ਹੋਇਆ
ਅੱਖੀਆ ਤੋ ਏ bear ਨਾ ਮੈਥੋਂ ਹੋਇਆ
ਪਤਾ ਮੈਨੂੰ ਸੱਜਣਾ ਜੋਂ, ਉਸ ਰਾਤ ਬੀਤ ਹੋਈ
ਪਤਾ ਏ ਬਰਾੜ ਨੂੰ ,ਕਿਓ ਗੱਲ ਏਹ ਨਾ ਠੀਕ ਹੋਈ
ਮਾਸੂਮ ਜੀ ਅੱਖੀਆ ਤੋਂ ਰੋਕ ਹੰਜੂ ਨਾ ਮੈ ਪਾਯਾ
ਕਹਾਣੀ ਦਿਲ ਦੀ ਤੇਨੂੰ ਸੁਣਾ ਮੈਂ ਨਾ ਪਾਯਾ
ਹੋ ਦਿਲ ਦਿਆ ਸੱਜਣਾ ਵੇਂ,
ਕਿਓ ਅੱਖੀਆ ਤੋਂ ਦੂਰ ਹੋਇਆ
ਸਾਨੂੰ ਤਾਂ ਦਸ ਜਾਂਦਾ ਵੈ,
ਸਾਥੋ ਕਿ ਕਸੂਰ ਹੋ ਗਿਆ
ਹੋ ਦਿਲ ਦਿਆ ਸੱਜਣਾ ਵੇਂ,
ਕਿਓ ਅੱਖੀਆ ਤੋਂ ਦੂਰ ਹੋ ਗਿਆ
ਸਾਨੂੰ ਤਾਂ ਦਸ ਜਾਂਦਾ ਵੈ,
ਸਾਥੋ ਕਿ ਕਸੂਰ ਹੋ ਗਿਆ