Cheques歌词由Shubh演唱,出自专辑《Still Rollin》,下面是《Cheques》完整版歌词!
Cheques歌词完整版
Cheques - Shubh
Composed by:Shubh
Produced by:Tatay Produciendo
ਜੇ ਕੋਈ ਸ਼ਕ ਨੀ ਕਰੀਂ ਚੈੱਕ ਨੀ
ਬੀਬਾ ਜੱਟ ਦੀ ਆ ਚੱਲੇ ਸਰਦਾਰੀ
ਲੱਗੇ ਜੈੱਕ ਨੀ ਵੱਡੇ ਚੈੱਕ ਨੀ
ਉੱਤੇ ਆਲੇ ਨਾਲ ਲਾਈ ਬੈਠਾ ਯਾਰੀ
ਜੇ ਕੋਈ ਸ਼ਕ ਨੀ ਕਰੀਂ ਚੈੱਕ ਨੀ
ਬੀਬਾ ਜੱਟ ਦੀ ਆ ਚੱਲੇ ਸਰਦਾਰੀ
ਲੱਗੇ ਜੈੱਕ ਨੀ ਵੱਡੇ ਚੈੱਕ ਨੀ
ਉੱਤੇ ਆਲੇ ਨਾਲ ਲਾਈ ਬੈਠਾ ਯਾਰੀ
ਰੱਖੀ ਅੱਖ ਨੀ ਵੈਰੀ ਕੱਖ ਨੀ
ਗੇਮ ਘੁੰਮਦੀ ਆ ਬੈਠੇ ਫ਼ੋਨ ਚੱਕ ਨੀ
ਪਿੱਛੇ ਜੱਗ ਨੀ ਲਾਈ ਲੱਗ ਨੀ
ਲੱਗੀ ਕਈਆਂ ਦਿਆਂ ਉੱਤੇ ਤਕ ਅੱਗ ਨੀ
ਹਾਂ ਕੌਡਾ ਲੱਗਦਾ ਸੁਬਾ
ਪੁੱਛੀ ਜਰਾ ਜਾ ਕੇ ਨਾਮ ਚੱਲੇ ਥਾਂ ਥਾਂ
ਜੱਟ ਤਾਂ ਪਹਿਲੀ ਮੱਲੀ ਬੈਠਾ ਥਾਂ
ਅੱਗੇ ਕੱਦੇ ਆ ਭੁਲੇਖੇ ਕਈ ਵਾਰੀ ਕਈ ਵਾਰੀ
ਜੇ ਕੋਈ ਸ਼ਕ ਨੀ ਕਰੀਂ ਚੈੱਕ ਨੀ
ਬੀਬਾ ਜੱਟ ਦੀ ਆ ਚੱਲੇ ਸਰਦਾਰੀ
ਲੱਗੇ ਜੈੱਕ ਨੀ ਵੱਡੇ ਚੈੱਕ ਨੀ
ਉੱਤੇ ਆਲੇ ਨਾਲ ਲਾਈ ਬੈਠਾ ਯਾਰੀ
ਜੇ ਕੋਈ ਸ਼ਕ ਨੀ ਕਰੀਂ ਚੈੱਕ ਨੀ
ਬੀਬਾ ਜੱਟ ਦੀ ਆ ਚੱਲੇ ਸਰਦਾਰੀ
ਲੱਗੇ ਜੈੱਕ ਨੀ ਵੱਡੇ ਚੈੱਕ ਨੀ
ਉੱਤੇ ਆਲੇ ਨਾਲ ਲਾਈ ਬੈਠਾ ਯਾਰੀ
ਚ' ਚ' ਚੱਲੇ ਸਰਦਾਰੀ
ਲਾਈ ਬੈਠਾ ਲਾਈ ਬੈਠਾ
ਜੁੱਸਾ ਮਾਰਦਾ ਏ ਥੱਥਾ ਗਭਰੂ ਜਵਾਂ ਦਾ
ਟੁੱਟੀ ਬੋਲਦੀ ਏ ਜੱਗ ਤੇ ਜ਼ਮਾਨਾ ਜਾਂ ਦਾ
ਸਾਡਾ ਰੁਤਬਾ ਹੀ ਦੇਖ ਵੈਰੀ ਸੀਨਾ ਸਾੜ੍ਹਦਾ
ਬਾਬਾ ਬਿਨਾ ਹੀ ਤਲਾਵਾਂ ਜਾਂਦਾ ਗੁੱਡੀ ਚਾੜ ਦਾ
ਜੁੱਸਾ ਮਾਰਦਾ ਏ ਥੱਥਾ ਗਭਰੂ ਜਵਾਂ ਦਾ
ਟੁੱਟੀ ਬੋਲਦੀ ਏ ਜੱਗ ਤੇ ਜ਼ਮਾਨਾ ਜਾਂ ਦਾ
ਸਾਡਾ ਰੁਤਬਾ ਹੀ ਦੇਖ ਵੈਰੀ ਸੀਨਾ ਸਾੜ੍ਹਦਾ
ਬਾਬਾ ਬਿਨਾ ਹੀ ਤਲਾਵਾਂ ਜਾਂਦਾ ਗੁੱਡੀ ਚਾੜ ਦਾ
ਤੂੰ ਨਾ ਜਾਂਦੀ ਕਾਰੋਬਾਰ ਨੀ
ਜਾਅਲੀ ਨੰਬਰ ਪਲੇਟ ਲੱਗੀ ਕਾਰ ਦੀ
सारे यार नी बैठे बाहर नी
ਕੱਦੇ ਜਾਣ ਨੀ ਜੋ ਲੱਗਾ ਦੱਬ ਨਾਲ ਨੀ
ਹਾਂ ਫ਼ੇਸ ਉੱਤੇ ਆ ਗਲੋ
ਪੁੱਛੀ ਨਾ ਟਿਕਾਣੇ ਸਾਰੇ ਰਹਿੰਦੇ ਆ ਨੀ ਲੋ
ਇੱਕ-ਦੋ ਕਾਪੀ ਕਰਦੇ ਫ਼ਲੋ
ਠੰਢੇ ਕਰਤੇ ਆ ਬਿੱਲੋ ਕਾਹਦੀ ਕੀਤੀ ਕਲਾਕਾਰੀ
ਜੇ ਕੋਈ ਸ਼ਕ ਨੀ ਕਰੀਂ ਚੈੱਕ ਨੀ
ਬੀਬਾ ਜੱਟ ਦੀ ਆ ਚੱਲੇ ਸਰਦਾਰੀ
ਲੱਗੇ ਜੈੱਕ ਨੀ ਵੱਡੇ ਚੈੱਕ ਨੀ
ਉੱਤੇ ਆਲੇ ਨਾਲ ਲਾਈ ਬੈਠਾ ਯਾਰੀ
ਜੇ ਕੋਈ ਸ਼ਕ ਨੀ ਕਰੀਂ ਚੈੱਕ ਨੀ
ਬੀਬਾ ਜੱਟ ਦੀ ਆ ਚੱਲੇ ਸਰਦਾਰੀ
ਲੱਗੇ ਜੈੱਕ ਨੀ ਵੱਡੇ ਚੈੱਕ ਨੀ
ਉੱਤੇ ਆਲੇ ਨਾਲ ਲਾਈ ਬੈਠਾ ਯਾਰੀ
ਚੱਲੇ ਸਰਦਾਰੀ
ਲਾਈ ਬੈਠਾ ਲਾਈ ਬੈਠਾ