Rakheyo Nimaneya Da Maan Ji歌词由Raja Gill&VS sidhu演唱,出自专辑《Rakheyo Nimaneya Da Maan Ji》,下面是《Rakheyo Nimaneya Da Maan Ji》完整版歌词!
Rakheyo Nimaneya Da Maan Ji歌词完整版
ਰੱਖੇਉ ਨਿਮਾਣਿਆ ਦਾ ਮਾਣ ਜੀ
ਧੰਨ ਧੰਨ ਬਾਬਾ ਦੀਪ ਸਿੰਘ ਜੀ
ਸਾਰੀ ਦੁਨੀਆਂ ਨੂੰ ਦਾਤਾਂ ਛੱਡ ਕੇ
ਝੁਕ ਗਏ ਆ ਤੇਰੇ ਦਰ ਆਣ ਜੀ
ਧੰਨ ਧੰਨ ਬਾਬਾ ਦੀਪ ਸਿੰਘ ਜੀ ਰੱਖੇਉ ਨਿਮਾਣਿਆ ਦਾ ਮਾਣ ਜੀ
ਜੋ ਵੀ ਝੁਕ ਕੇ ਏ ਦਰ ਉਤੇ ਆ ਜਾਵੇ
ਸਭ ਦੀਆ ਹੋਣ ਆਸਾ ਪੂਰੀਆ
ਜਿਨਾ ਨੇ ਚੁਪਿਹਰਾ ਤੇਰਾ ਕੱਟਿਆ
ਫਿਰ ਆਸਾ ਨਹੀਉਂ ਰਹਿਦੀਆਂ ਅਧੁਰੀਆ
ਸਦਾ ਚੜਦੀ ਕਲਾ ਦੇ ਵਿੱਚ ਰਹਿੰਦੇ ੳ
ਨਾਮ ਜਪਿਆ ਜਿਨ੍ਹਾਂ ਨੇ ਸੁਭਾ ਸ਼ਾਮ ਹੀ
ਧੰਨ ਧੰਨ ਬਾਬਾ ਦੀਪ ਸਿੰਘ ਜੀ ਰੱਖੇਉ ਨਿਮਾਣਿਆ ਦਾ ਮਾਣ ਜੀ
ਤੇਰੇ ਦਰ ਤੇ ਖੜੇ ਜੋ ਵੀ ਆਣ ਕੇ
ਬਸ ਰਹਿਮਤਾਂ ਦਾ ਮੀਂਹ ਬਰਸਾਂ ਦਿਉਂ
ਤੇਰੇ ਦਰ ਉਤੋਂ ਜੋ ਕੋਈ ਮੰਗ ਦਾ
ਤੁਸੀਂ ਸਬ ਦੀਆ ਆਸਾ ਜੀ ਪੁਗਾ ਦਿਉ
ਤੇਰਾ ਨੰਗਲ ਦਾ ਸਾਬ ਹੱਥ ਜੋੜ ਕੇ
ਦਿਲੋਂ ਕਰ ਦਾ ਏ ਏਹੋ ਅਰਦਾਸ ਜੀ
ਧੰਨ ਧੰਨ ਬਾਬਾ ਦੀਪ ਸਿੰਘ ਜੀ
ਰੱਖੇਉ ਨਿਮਾਣਿਆ ਦਾ ਮਾਣ ਜੀ