Black Horse歌词由Peacelover Music&Sukhi K演唱,出自专辑《Black Horse》,下面是《Black Horse》完整版歌词!
Black Horse歌词完整版
ੳ ਪਿੰਡ ਦੇਖ ਮਹਿਲ ਛਤੇ ਨੇ
ਬਾਪੂ ਰਾਜਿਆ ਦੇ ਵਾਗ ਕੁੜੇ ਰੱਖਦਾ
ਵੇਰ ਸਾਡੇ ਘੱਟ ਚਲਦੇ
ਸਰਦਾਰੀ ਵਲ ਖਿਆਲ ਜਿਆਦਾ ਰੱਖਦਾ
ਓ ਵੀ ਕੁੜੇ ਜਟੀ ਸਿਰੇ ਦੀ
ਜਿਹੜੀ ਬੇਬੇ ਨੇ ਆ ਨੂੰਹ ਕੁੜੇ ਭਾਲੀ
ਮੁੰਡਾ ਘੌੜੀਆ ਦਾ ਸੋਕੀ ਏ
ਦੇਖ ਨੁਕਰੀਆ ਘੋੜੀ ਕੁੜੇ ਕਾਲੀ
ਚਿੱਟੀ ਦੇਖ ਪਾਉਂਦੀ ਬੋਲੀਆ
ਜਦੋ ਚਲਦੀਆ ਬੇਸ ਕੁੜੇ ਭਾਰੀ
ਚਲਦੀਆ ਬੇਸ ਕੁੜੇ
ਬੇਸ ਕੁੜੇ
ਮੁੰਡਾ ਘੌੜੀਆ ਦਾ ਸੋਕੀ ਏ
ਦੇਖ ਨੁਕਰੀਆ ਘੋੜੀ ਕੁੜੇ ਕਾਲੀ
ਚਿੱਟੀ ਦੇਖ ਪਾਉਂਦੀ ਬੋਲੀਆ
ਜਦੋ ਚਲਦੀਆ ਬੇਸ ਕੁੜੇ ਭਾਰੀ
ਚਲਦੀਆ ਬੇਸ ਕੁੜੇ
ਬੇਸ ਕੁੜੇ
ਮੁੰਡਾ ਘੌੜੀਆ ਦਾ ਸੋਕੀ ਏ
ਦੇਖ ਨੁਕਰੀਆ ਘੋੜੀ ਕੁੜੇ ਕਾਲੀ
ਚਿੱਟੀ ਦੇਖ ਪਾਉਂਦੀ ਬੋਲੀਆ
ਜਦੋ ਚਲਦੀਆ ਬੇਸ ਕੁੜੇ ਭਾਰੀ
ਚਲਦੀਆ ਬੇਸ ਕੁੜੇ
ਬੇਸ ਕੁੜੇ
ਚਾਚੇ ਤਾਏ ਸੋਕ ਰੱਖਦੇ
ਘਰ ਘੋੜੀਆ ਨੇ ਸਾਡੇ ਕੁੜੇ ਬੜੀਆ
ਪੇਟਬੂਲ ਮੁਹਰੇ ਤੁਰਦਾ
ਜਦੋ ਸਾਮ ਦੀਆਂ ਹੁੰਦੀਆਂ ਨੇ ਘੜੀਆਂ
ਕਤਾਰ ਕੁੜੇ ਲੰਮੀ ਹੁੰਦੀਆ
ਜਿਵੇ ਸੇਰ ਨੇ ਆ ਬਾਜੀ ਕੁੜੇ ਮਾਰੀ
ਬਾਜੀ ਕੁੜੇ ਮਾਰੀ
ਮੁੰਡਾ ਘੌੜੀਆ ਦਾ ਸੋਕੀ ਏ
ਦੇਖ ਨੁਕਰੀਆ ਘੋੜੀ ਕੁੜੇ ਕਾਲੀ
ਚਿੱਟੀ ਦੇਖ ਪਾਉਂਦੀ ਬੋਲੀਆ
ਜਦੋ ਚਲਦੀਆ ਬੇਸ ਕੁੜੇ ਭਾਰੀ
ਚਲਦੀਆ ਬੇਸ ਕੁੜੇ
ਬੇਸ ਕੁੜੇ
ਮੁੰਡਾ ਘੌੜੀਆ ਦਾ ਸੋਕੀ ਏ
ਦੇਖ ਨੁਕਰੀਆ ਘੋੜੀ ਕੁੜੇ ਕਾਲੀ
ਚਿੱਟੀ ਦੇਖ ਪਾਉਂਦੀ ਬੋਲੀਆ
ਜਦੋ ਚਲਦੀਆ ਬੇਸ ਕੁੜੇ ਭਾਰੀ
ਚਲਦੀਆ ਬੇਸ ਕੁੜੇ
ਬੇਸ ਕੁੜੇ
ਮੁੰਡਾ ਘੌੜੀਆ ਦਾ ਸੋਕੀ ਏ
ਦੇਖ ਨੁਕਰੀਆ ਘੋੜੀ ਕੁੜੇ ਕਾਲੀ
ਚਿੱਟੀ ਦੇਖ ਪਾਉਂਦੀ ਬੋਲੀਆ
ਜਦੋ ਚਲਦੀਆ ਬੇਸ ਕੁੜੇ ਭਾਰੀ
ਚਲਦੀਆ ਬੇਸ ਕੁੜੇ
ਬੇਸ ਕੁੜੇ
ਸੁਖੀ ਪੁੱਤ ਕਲਾ ਬਾਪੂ ਦਾ
ਜਿਦਾ ਸੋਕ ਸਾਰਿਆ ਦੇ ਨਾਲੋ ਵੱਖਰਾ
ਫੋਰਡ ਓਤੇ ਚਲੇ ਬਬੂ ਮਾਨ
ਚਿੱਟੀ ਘੋੜੀਆਂ ਦਾ ਸ਼ੌਂਕ ਜਿਹਦਾ ਅੱਥਰਾ
ਗੂਡੀ ਚੜੂ ਬਾਪੂ ਕਰਕੇ
ਓਦੀ ਮਿਹਨਤ ਦਾ ਮੁੱਲ ਜਾਂਦੇ ਤਾਰੀ
ਮੁੰਡਾ ਘੌੜੀਆ ਦਾ ਸੋਕੀ ਏ
ਦੇਖ ਨੁਕਰੀਆ ਘੋੜੀ ਕੁੜੇ ਕਾਲੀ
ਚਿੱਟੀ ਦੇਖ ਪਾਉਂਦੀ ਬੋਲੀਆ
ਜਦੋ ਚਲਦੀਆ ਬੇਸ ਕੁੜੇ ਭਾਰੀ
ਚਲਦੀਆ ਬੇਸ ਕੁੜੇ
ਬੇਸ ਕੁੜੇ
ਮੁੰਡਾ ਘੌੜੀਆ ਦਾ ਸੋਕੀ ਏ
ਦੇਖ ਨੁਕਰੀਆ ਘੋੜੀ ਕੁੜੇ ਕਾਲੀ
ਚਿੱਟੀ ਦੇਖ ਪਾਉਂਦੀ ਬੋਲੀਆ
ਜਦੋ ਚਲਦੀਆ ਬੇਸ ਕੁੜੇ ਭਾਰੀ
ਚਲਦੀਆ ਬੇਸ ਕੁੜੇ
ਬੇਸ ਕੁੜੇ
ਮੁੰਡਾ ਘੌੜੀਆ ਦਾ ਸੋਕੀ ਏ
ਦੇਖ ਨੁਕਰੀਆ ਘੋੜੀ ਕੁੜੇ ਕਾਲੀ
ਚਿੱਟੀ ਦੇਖ ਪਾਉਂਦੀ ਬੋਲੀਆ
ਜਦੋ ਚਲਦੀਆ ਬੇਸ ਕੁੜੇ ਭਾਰੀ
ਚਲਦੀਆ ਬੇਸ ਕੁੜੇ
ਬੇਸ ਕੁੜੇ ਭਾਰੀ