Hoodie歌词由Dreamboydb&Scxtch演唱,出自专辑《Hoodie》,下面是《Hoodie》完整版歌词!
Hoodie歌词完整版
ਹੁੱਡੀ ਕਾਲੀ ਬਿੱਲੋ ਮੁੱਡੇਹ ਟੰਗ ਰੱਖਦੇ ਦਨਾਲੀ, ਖਾਦੀ ਕਾਲੀ ਅੱਖ ਲਾਲ ਬੰਦਾ ਮਾਰਨ ਨੂੰ ਕਾਹਲੀ…
ਡੀਲਾ ਤੇ ਡੀਲਾ ਪਇਆ ਮੌਕਾ ਕਰਾਂ ਗਰੈਬ ਕੂੜੇ, ਕਲੀਆਂ ਵੀ ਗਾਵਾਂ ਗਾਵਾਂ ਸ਼ੌਂਕ ਨਾ ਦੇਸੀ ਟਰੈਪ ਕੂੜੇ, ਨਿਭ ਜਾਂਦੀ ਜਿੱਥੇ ਨਿਭਦੀ, ਬਾਲਾ ਮੱਥਾ ਮਾਰਾਂ ਨਾ,
ਬਾਪੂ ਨੂੰ ਫੋਰਡ ਪਸੰਦ ਏ ਮੁੰਡਾ ਸ਼ੌਂਕੀ ਕਾਰਾ ਦਾ, ਨਿਤ ਪੜਾਕੇ ਪੈਂਦੇ ਨਿੱਤ ਹੀ ਦੀਵਾਲੀ….
ਮਾਰਦੀ ਇਮਪਾਲਾ ਸ਼ਾਲ ਮੋਢਿਆ ਤੇ ਟੰਗੇ ਕਾਲ, ਅੱਥਰੇ ਦੇ ਸੁਬਾਹ ਦੇ ਜੱਟ,
ਸ਼ੱਕੀ ਬੈਠੇ ਚਾ ਦੇ ਨਾਲ,ਹੱਦਾਂ ਨਾਲੇ ਬਾਡਰਾਂ ਨੂੰ ਟੱਪਟੱਪ ਆਏ ਕੂੜੇ, ਲਗਦੇ ਨਾ ਤੁੱਕੇ ਏਥੇ, ਜੈਕ ਪੱਕੇ ਲਾਏ ਕੂੜੇ,ਬੈਠਿਆਂ ਆ ਨੀ ਬਾਹਰ ਸਾਨੂੰ ਕਹਿਣ ਪਿੰਡਾ ਆਲ਼ੇ ਜੱਟ, ਵੀਕ ਐਂਡ ਕਿਹੜਾ ਡੀਕੇ, ਸ਼ਾਮੀ ਪੱਕਾ ਹੁੰਦਾ ਕੱਠ,
ਖੜੇ ਗੱਡਖ਼ਾਨੇ ਘਰਾਂ ਜਿੱਡੇ ਕੋਠੀਆਂ ਦੇ ਬਾਹਰ,ਪੱਕੀ ਲੈਣੀ ਸਰਪੰਚੀ ਤਾਇਆ ਐਤਕੀ ਤਿਆਰ,
ਜੇਹੜੀ ਖੁਲਣੀ ਆ ਅੱਜ ਫ਼ੋਨ ਕਰਕੇ ਮੰਗਾਲੀ….
ਜਿੱਥੇ ਚਿਤ ਜਾ ਨਾ ਮੰਨੇ ਉਥੇ ਕੀਤਾ ਨਾ ਕਲਾਮ, ਦਿਤੀ ਮਾਵਾਂ ਨੇ ਦਲੇਰੀ,ਸੱਚੇ ਦਿਲੋਂ ਆ ਸਲਾਮ, ਵਿਹੜੇ ਸੁਨੇ ਛੱਡ ਆਏ, ਅੱਜ ਸੰਦ ਖੜੇ ਚਾਰ, ਕਿੱਤਾ ਖ਼ਾਲੀ ਨਾ ਮੁੜੇ ਸਾਡੇ ਵੱਲੋਂ ਕੋਈ ਕਰਾਰ,
ਬਿਫਾਨ ਦਾ ਦੌਰ ਕੁੜੇ, ਓਧਰ ਘੱਟ ਗੌਰ ਕੂੜੇ, ਮਿਰਜ਼ਾ ਨਾ ਰਾਂਝਾ ਬਿੱਲੋ, ਨਾ ,ਹੁਸਨਾਂ ਦਾ ਭੌਰ ਕੁੜੇ,ਜਦ ਗੱਡੀ ਲੈਕੇ ਨਿਲਕੇ ਨਾਰਾਂ ਨੂੰ ਕਜ਼ੀਆ ਸ਼ਿਡਦਾ, ਹਿੱਕਾਂ ਤੇ ਜੁੱਸੇ ਚੌੜੇ, ਵਿੱਚ ਗਰਾਉਂਡੇ, ਖੁੱਲ ਕੇ ਭਿੜਦਾ,
ਨੀ ਡੁੱਲੀ ਫਿਰੇ ਯਾਰ ਉੱਤੇ, ਜਾਂਦੀ ਨਾ ਸੰਭਾਲੀ…
bbc ਨਿਊਜ਼ ਸਾਹੰਬਦੀ ਜੱਟ ਕਰੇ ਜੋ ਕਾਰੇ ਨੀ,
ਈਲੋ
ਜੁੱਤੀ ਤੇ ਰੱਖਾਂ ਦੁਨੀਆ, ਯਾਰਾਂ ਤੇ ਨਾ ਚਾਲਾਂ ਬੁਣਿਆ, ਜੱਟ ਚਲੇ ਕਾਲਬਿੱਲੋ, ਗੋਲੇ ਨਾ ਕਹੀਆਂ ਸੁਣੀਆਂ,
ਲ
ਜੇਹੜੇ ਚੱਲਣ ਚੌਕਾ ਸਹਾਰੇ, ਓ ਬੰਦੇ ਹੋਣੇ ਹੋਰ ਨੇ, ਸਾਡੇ ਨਾਲ ਪੰਗੇ, ਪੁੱਤ ਨਰਕਾਂ ਨੂੰ ਡੋਰ ਨੇ