Difference歌词由Mani Rai演唱,出自专辑《Difference》,下面是《Difference》完整版歌词!
Difference歌词完整版
ਹੱਥੀ ਜਿਹੜੇ ਪਾਲੇ ਸਾਲੇ,
ਵਹਿਮ ਜੇ ਪਾਲੀ ਫਿਰਦੇ ਨੇ,
ਸੱਥ ਵਿੱਚ ਬਹਿ ਮੇਰੀਆਂ ਗੱਲਾਂ ਕਰਦੇ,
ਨਜ਼ਰੀ ਚੜੇ ਓਹ ਚਿਰਦੇ ਨੇ,
ਆ Red bull ਪੀਕੇ ਦੂਰ ਜੋ ਬੱਲੀਏ,
ਕਰਦੇ ਆਪਣੇ ਆਲਸ ਨੇ,
ਗਿੱਦੜ ਕਹੋਂ ਤਾਂ ਚਿੱੜਦੇ ਨੇ,
ਸ਼ੇਰ ਕਹੋਂ ਤਾਂ ਤਿੱੜਦੇ ਨੇ,
ਸਾਲੇ ਇਹਨੀ ਸੋਂਚ ਦੇ ਮਾਲਕ ਨੇ,
animals (ਜਾਨਵਰ)ਤੇ ਬੰਦਿਆਂ ਦਾ ਅਜੇ ਫਰਕ ਪਤਾ ਨੀ ਬਾਲਕ ਨੇ,
ਅਕਲੋਂ ਥੋੜੇ ਕੱਚੇ ਨੇ, ਅਜੇ ਬੱਚੇ ਨੇ ਅਜੇ ਬੱਚੇ ਨੇ,
ਮੂਸੇ ਆਲੇ ਦਾ ਫੈਂਨ ਮੁੰਡਾ, ਲੋਕੀ ਕਹਿਣ ਗੁੰਡੇ ਦਾ ਫੈਂਨ ਗੁੰਡਾ,
ਕੋਣ ਦੱਸੂ ਇਹਨਾਂ ਸਾਲਿਆਂ ਨੂੰ ਸਟਾਰ ਦਾ ਫੈਂਨ ਸਟਾਰ ਹੁੰਦਾ,
success ਬੋਲਦੀ ਯਾਰਾਂ ਦੀ ਮਨੀ ਆਪ ਰੌਂਲਾ ਪਾਉਦਾ ਨੀ,
ਜਿਹੜਾ ਅਸੀ ਬਰੈਂਡ ਹੰਡਾਉਦੇ, ਨਾਂ ਵੀ ਲੈਣਾ ਆਉਦਾ ਨੀ,
ਨੈਂਟ ਤੋਂ ਕੱਢਦੇ ਨਾਂ ਕਾਰਾਂ ਦੇ, ਉਝ ਸਾਇਕਲ ਦੇ ਚਾਲਕ ਨੇ,
ਗਿੱਦੜ ਕਹੋਂ ਤਾਂ ਚਿੱੜਦੇ ਨੇ, ਸ਼ੇਰ ਕਹੋਂ ਤਾਂ ਤਿੱੜਦੇ ਨੇ,
ਸਾਲੇ ਇਹਨੀ ਸੋਂਚ ਦੇ ਮਾਲਕ ਨੇ,
animals (ਜਾਨਵਰ) ਤੇ ਬੰਦਿਆਂ ਦਾ ਅਜੇ ਫ਼ਰਕ ਪਤਾ ਨੀ ਬਾਲਕ ਨੇ,
ਅਕਲੋਂ ਥੋੜੇ ਕੱਚੇ ਨੇ, ਅਜੇ ਬੱਚੇ ਨੇ ਅਜੇ ਬੱਚੇ ਨੇ,
ਖੁੱਦ ਨੂੰ ਚੰਗੇ ਦੱਸਦੇ ਕਮਲੇ, ਸਾਨੂੰ ਮਾੜਾ ਕਹਿਦੇ ਨੇ,
ਆਪ ਦਿਨੇ ਨਸ਼ੇ ਚ’ ਤੇ ਰਾਤ ਨਾਰਾਂ ਦੀ, ਬੁੱਕਲਾਂ ਦੇ ਵਿੱਚ ਰਹਿਦੇ ਨੇ,
ਦਿਲ ਦੇ ਕਾਲੇ, ਮੇਰੇ ਸਾਲੇ, ਮੁੰਹਾਂ ਉੱਤੇ ਲਾ ਤੇ ਤਾਲੇ,
ਜੰਗ ਖਾ ਗਿਆ ਸੋਂਚ ਇਹਨਾਂ ਦੀ,
ਕਰਨੇ Mind ਮੈਂ ਪਾਲਿਸ਼ ਨੇ,
ਗਿੱਦੜ ਕਹੋਂ ਤਾਂ ਚਿੱੜਦੇ ਨੇ,
ਸ਼ੇਰ ਕਹੋਂ ਤਾਂ ਤਿੱੜਦੇ ਨੇ,
ਸਾਲੇ ਇਹਨੀ ਸੋਂਚ ਦੇ ਮਾਲਕ ਨੇ,
animals (ਜਾਨਵਰ) ਤੇ ਬੰਦਿਆਂ ਦਾ ਅਜੇ ਫ਼ਰਕ ਪਤਾ ਨੀ ਬਾਲਕ ਨੇ,
ਅਕਲੋਂ ਥੋੜੇ ਕੱਚੇ ਨੇ ਅਜੇ ਬੱਚੇ ਨੇ, ਅਜੇ ਬੱਚੇ ਨੇ,
ਓ ਕਮਲਿਆ ਓਹ ਕਿਸੇ ਨੂੰ ਮਾੜਾ ਨਈ ਕਹਿਦੇ,
ਜੋ ਬੁਰੇ ਵਕਤ ਦੇ ਹੋਣ ਚੰਡੇ,
ਆ ਸ਼ੇਰ,ਗਿੱਦੜ, ਹੈ ਤਾਂ ਜਾਨਵਰ ਈ,
ਬੰਦੇ ਬਣੋਂ ਬੰਦੇ,