Straw歌词由Shok-E&Sahib Kaur演唱,出自专辑《Straw》,下面是《Straw》完整版歌词!
Straw歌词完整版
ਕੁੜੀ- ਅਜੇ ਕੱਲ ਦੀ ਅੈ ਗੱਲ ਵੇ ਤੂੰ ਸੋਹਾ ਖਾਦਾ ਸੀ,
ਮੁੰਡਾ- ਗੱਲ ਅਜੇ ਵੀ ਅੈ ਯਾਦ ਗੋਰੀਏ
ਕੁੜੀ- ਰਾਤੀ ਫਿਰ ਡਿੱਗ ਦਾ ਤੂੰ ਘਰੇ ਆ ਗਿਆ
ਮੁੰਡਾ- ਕਰ ਮੂਡ ਨਾ ਖਰਾਬ ਗੋਰੀਏ
ਕੁੜੀ- ਕਹਿੰਦਾ ਸੀ ਵੇ ਹੁਣ ਨਾ ਮੈ ਹੱਥ ਲਾਉਗਾ, (ਮੁੰਡਾ) ਕਿਉ ਕੱਢਦੀ ਜਲੂਸ ਬੱਲੀਏ
ਕੁੜੀ- ਝੂਠੇਆ ਤੂੰ ਸੌਹ ਮੇਰੀ ਝੂਠੀ ਖਾ ਗਿਆ,(ਮੁੰਡਾ) ਨਾ ਨਾ strips ਕਰੀ ਸੀ ਮੈ use ਬੱਲੀੲੇ,
2) ਕੁੜੀ- ਵੇ ਪੈਗ ਤਾ ਬਣਾਏਆ ਹੌਣਾ ਹੱਥ ਨਾਲ ਤੂੰ
ਮੁੰਡਾ- ਉਹ ਨਾਲ ਬੈਠੇ ਸੀਗੇ ਯਾਰ ਸੌਹਣੀਏ
ਕੁੜੀ- ਵੇ ਤੇਰੇ ਕਿਹੜਾ ਧੱਕੇ ਨਾਲ ਮੂੰਹ ਨੂੰ ਲਾ ਤੀ ਸੀ
ਮੁੰਡਾ- ਬਹੁਤ ਕਰਦੇ ਨੇ ਪਿਆਰ ਸੌਹਣੀਏ
ਕੁੜੀ-ਵੇ ਤੇਰੀਆ ਚਲਾਕੀਆ ਨੇ ਮੱਤ ਮਾਰ ਲਈ, (ਮੁੰਡਾ) ਕਿਉ ਹੋਵੇ confuse ਬੱਲੀਏ
ਕੁੜੀ- ਝੂਠੇਆ ਤੂੰ ਸੌਹ ਮੇਰੀ ਝੂਠੀ ਖਾ ਗਿਆ,(ਮੁੰਡਾ) ਨਾ ਨਾ strips ਕਰੀ ਸੀ ਮੈ use ਬੱਲੀੲੇ,
3)ਕੁੜੀ- ਨਿੱਤ ਕਰਦਾ ਏ ਖਰਚਾ ਵੇ ਤੂੰ ਲੱਖਾ ਦਾ
ਮੁੰਡਾ- ਨੀ ਬੱਸ ਸੌਕ ਹੀ ਤਾ ਪੂਰੇ ਕਰਦਾ
ਕੁੜੀ- ਵੇ ਆ ਪੁੱਠੀ ਸਿੱਧੀ ਬੋਲੇ ਅੰਗਰੇਜੀ ਮਾਰਦੀ
ਮੁੰਡਾ- ਨੀ ਤੈਨੂੰ ਪਿਆਰ ਹੀ ਹਾ ਏਨਾ ਕਰਦਾ,
ਕੁੜੀ- ਵੇ ਕਿਦਾ ਤੇਰੇ ਗਲੋ ਏਨੀ ਕੌੜੀ ਲੰਘਦੀ,ਮੁੰਡਾ- ਨੀ ਵਿੱਚ ਪਾ ਲਈਦਾ juice ਬੱਲੀਏ
ਕੁੜੀ- ਝੂਠੇਆ ਤੂੰ ਸੌਹ ਮੇਰੀ ਝੂਠੀ ਖਾ ਗਿਆ,(ਮੁੰਡਾ) ਨਾ ਨਾ strips ਕਰੀ ਸੀ ਮੈ use ਬੱਲੀੲੇ,
4) ਕੁੜੀ- ਨਿੱਤ ਯਾਰਾ ਨਾਲ ਮਹਿਫਲਾ ਸਜਾਵੇ ਰਾਤ ਨੂੰ
ਮੁੰਡਾ- ਨੀ ਹੁਣ ਏਦੇ ਵਿੱਚ ਦੱਸ ਕੀ ਮੈ ਮਾੜਾ ਕਰਤਾ
ਕੁੜੀ- ਵੇ ਮੇਰੇ ਵਾਰੀ ਟਾਈਮ ਤੇਰੇ ਕੋਲ ਹੁੰਦਾ ਨਾ
ਮੁੰਡਾ- ਤੇਰੀ shoppinga ਨੇ ਯਾਰ ਦਾ ਕਵਾੜਾ ਕਰਤਾ
ਕੁੜੀ- ਵੇ ਚਟੌਲੀ ਵਾਲੇਆ ਵੇ ਜੇਬ ਵਿੱਚੋ ਭਾਨ ਨਿਕਲੇ, ਮੁੰਡਾ- ਨੀ ਹੈਪੀ ਏਨਾ ਨਾ ਕੰਜੂਸ ਬੱਲੀਏ
ਕੁੜੀ- ਝੂਠੇਆ ਤੂੰ ਸੌਹ ਮੇਰੀ ਝੂਠੀ ਖਾ ਗਿਆ,(ਮੁੰਡਾ) ਨਾ ਨਾ strips ਕਰੀ ਸੀ ਮੈ use ਬੱਲੀੲੇ,