Lagdi Agg Paani Nu歌词由Harbhajan Mann&Gursewak Mann演唱,出自专辑《Lagdi Agg Paani Nu》,下面是《Lagdi Agg Paani Nu》完整版歌词!
Lagdi Agg Paani Nu歌词完整版
ਸੱਤਰੰਗਾ ਲੈ ਕੇ ਲਹਿਰੀਆ, ਓ ਸਿਰ ਤੋਂ ਲਹਿਰਾਉਂਦੀ ਆਉਂਦੀ।
ਓਏ ਹੋਏ ਹੋਏ ਆਉਂਦੀ ਆਉਂਦੀ, ਹਾਏ ਪੈਲਾਂ ਜਿਹੀਆਂ ਪਾਉਂਦੀ ਆਉਂਦੀ।

ਬਿਜਲੀ ਦੀ ਚਮਕ ਜਿਹੀ ਕੋਈ, ਓਏ ਅੱਗ ਨੂੰ ਅੱਗ ਲਾਉਂਦੀ ਆਉਂਦੀ।
ਮਿਲਿਆ ਫਿਰ ਹਾਣ ਜਦੋਂ ਆ, ਮਿਲਿਆ ਫਿਰ ਹਾਣ ਜਦੋਂ ਆ, ਹਾਣ ਦੇ ਹਾਣੀ ਨੂੰ।
ਵੇਖੀ ਅੱਜ ਪਹਿਲੀ ਵਾਰੀ, ਲੱਗਦੀ ਅੱਗ ਪਾਣੀ ਨੂੰ।

ਵੇਖੀ ਅੱਜ ਪਹਿਲੀ ਵਾਰੀ…
ਅੱਲੜ੍ਹ ਅਣਭੋਲ਼ ਹੁਸਨ ਦਾ, ਉਹ ਹੜ੍ਹ ਚੜ੍ਹਿਆ ਆਉਂਦਾ ਏ।
ਹੜ੍ਹ ਚੜ੍ਹਿਆਂ ਦਰਿਆਵਾਂ ਨੂੰ, ਓਏ ਕਿਹੜਾ ਬੰਨ੍ਹ ਲਾਉਂਦਾ ਏ।

ਕਿਹੜਾ ਸਿਰ ਤਲੀ 'ਤੇ ਧਰਕੇ, ਵੇਖੋ ਠੱਲ੍ਹ ਪਾਉਂਦਾ ਏ।
ਮਿਲਿਆ ਜੱਟ ਰਾਂਝਾ ਬਣਕੇ, ਮਿਲਿਆ ਜੱਟ ਰਾਂਝਾ ਬਣਕੇ, ਹੀਰਾਂ ਦੀ ਢਾਣੀ ਨੂੰ।
ਵੇਖੀ ਅੱਜ ਪਹਿਲੀ ਵਾਰੀ, ਲੱਗਦੀ ਅੱਗ ਪਾਣੀ ਨੂੰ।
ਵੇਖੀ ਅੱਜ ਪਹਿਲੀ ਵਾਰੀ, ਲੱਗਦੀ ਅੱਗ ਪਾਣੀ ਨੂੰ।
ਵੇਖੀ ਅੱਜ ਪਹਿਲੀ ਵਾਰੀ…
ਇੱਕ ਮੇਰਾ ਜੀਅ ਕਰਦਾ ਮੈਂ, ਉਹਦਾ ਨਾਂ ਹੀਰ ਲਿਖਾਂ।
ਪੁੰਨਿਆਂ ਦੇ ਚੰਨ ਦੇ ਉਤੇ, ਵਾਹ ਕੇ ਲਕੀਰ ਲਿਖਾਂ।

ਉਹਦਾ ਨਾਂ ਲਿਖਕੇ ਹੇਠਾਂ ਮੈਂ ਆਪਣੀ ਤਕਦੀਰ ਲਿਖਾਂ।
ਆਉਂਦੀ ਨਹੀਂ ਸਮਝ ਕਿ ਕੀ ਕੀ, ਆਉਂਦੀ ਨਹੀਂ ਸਮਝ ਕਿ ਕੀ ਕੀ, ਲਿਖੀਏ ਮਰਜਾਣੀ ਨੂੰ।