Street Rhythm歌词由GURXMRT&MSOBmadeit演唱,出自专辑《Street Rhythm》,下面是《Street Rhythm》完整版歌词!
Street Rhythm歌词完整版
ਤੇਰੇ ਪਿੱਛੇ ਕੁੰਡੀਆ ਦੇ ਸਿੰਘ ਫੱਸ ਗਏ ਤੇ
ਹੁਣ ਆਖਦੀ ਏ ਮੁੰਡਾ ਨਹੀਉ ਵੈਲੀ ਚਾਹੀਦਾ
ਮੇਰੇ ਅਸਲੇ ਨੂੰ ਚਾਹੀਦਾ ਏ ਪਿੱਤਲ ਦਾ ਖੋਲ
ਤੇਰੀ ਅੱਖ ਨੂੰ ਸੁਰਮਾ ਜਿਉ Kylie ਚਾਹੀਦਾ
ਸਾਡਾ ਆਉਣ ਜਾਣ ਪੂਰਾ ਆ ਕਚਹਿਰੀ ਅਤੇ ਥਾਣੇ
ਬਿਲੋ ਜੱਜ ਤੋਂ ਵਕੀਲ ਸਭ ਨਾਂ ਸਾਡਾ ਜਾਣੇ
ਸਾਡੇ ਉਲੱਝੇ ਹੋਏ ਨੇ ਬੜੇ ਜਿੰਦਗੀ ਦੇ ਤਾਣੇ
ਆ ਕੀ 26,307 ਸਭ ਪਰਚੇ ਆ ਮਾਣੇ
ਬਹੁਤੀ ਲੰਬੀ ਚੌੜੀ ਮਿਤੱਰਾਂ ਦੀ ਪੈਂਦੀ ਨੀ ਤਰੀਕ
ਅਸੀ ਮਿਲਣ ਆ ਕੋਰਟ ਪੇਸ਼ੀ ਪਹਿਲੀ ਜਾਈਦਾ
ਤੇਰੇ ਪਿੱਛੇ ਕੁੰਡੀਆ ਦੇ ਸਿੰਘ ਫੱਸ ਗਏ ਤੇ
ਹੁਣ ਆਖਦੀ ਏ ਮੁੰਡਾ ਨਹੀਉ ਵੈਲੀ ਚਾਹੀਦਾ
ਮੇਰੇ ਅਸਲੇ ਨੂੰ ਚਾਹੀਦਾ ਏ ਪਿੱਤਲ ਦਾ ਖੋਲ
ਤੇਰੀ ਅੱਖ ਨੂੰ ਸੁਰਮਾ ਜਿਉ Kylie ਚਾਹੀਦਾ
ਜੁਲਫਾਂ ਦੀ ਛਾਂ ਨਹੀਉ ਰਫਲਾਂ ਦੀ ਬਈਏ
ਹਰ ਬੋਲ ਨੂੰ ਪੁਗਾਈਏ ਅਸੀਂ ਜੋ ਵੀ ਮੂਹੋਂ ਕਹੀਹੇ
ਜੇ ਕੋਈ ਸਿਰ ਚੜ ਬੋਲੇ ਉਹਨੂੰ ਉਠਣ ਨਾ ਦਈਏ
ਬੱਸ ਰੱਬ ਦੀ ਰਜਾ ਚ ਸਦਾ ਰਾਜੀ ਅਸੀ ਰਹੀਹੇ
ਪਹਿਲਾਂ ਸ਼ੌਂਕ ਮੈਗਨਮ ਦੂਜਾ ਜਿਮ ਦਾ ਕੁੜੇ ਤੇ
ਤੀਜਾ ਯਾਰਾਂ ਨਾਲ ਗੱਡੀਆਂ ਚ ਰੈਲੀ ਜਾਈਦਾ
ਤੇਰੇ ਪਿੱਛੇ ਕੁੰਡੀਆ ਦੇ ਸਿੰਘ ਫੱਸ ਗਏ ਤੇ
ਹੁਣ ਆਖਦੀ ਏ ਮੁੰਡਾ ਨਹੀਉ ਵੈਲੀ ਚਾਹੀਦਾ
ਮੇਰੇ ਅਸਲੇ ਨੂੰ ਚਾਹੀਦਾ ਏ ਪਿੱਤਲ ਦਾ ਖੋਲ
ਤੇਰੀ ਅੱਖ ਨੂੰ ਸੁਰਮਾ ਜਿਉ Kylie ਚਾਹੀਦਾ
ਕੌੜੇ ਆ ਸੁਭਾਅ ਪਰ ਦੋਗਲੇ ਨਹੀ ਨੀ
ਸਾਡੀ ਜਿੰਦਗੀ ਚ ਦਿਨ ਹੁੰਦੇ ਸੋਗ ਦੇ ਨਹੀ
ਸਦਾ ਵੈਰੀਆ ਦੀ ਹਿੱਕ ਵਿਚ ਜਾ ਕੇ ਵਜੀਏ ਨੀ
ਅਸੀ ਅਧੀਨਗੀ ਕਿਸੇ ਦੀ ਕਦੇ ਭੋਗ ਦੇ ਨਹੀ
ਹੋਵੇ ਜੇ ਕੋਈ ਕਹਿੰਦੇ ਉੱਤੋਂ ਜਾਨ ਵਾਰਦਾ ਨੀ
ਉਹਦੇ ਦਿਲ ਨਾਲ ਫਿਰ ਨਹੀਉ ਖੇਲੀ ਜਾਈਦਾ
ਤੇਰੇ ਪਿੱਛੇ ਕੁੰਡੀਆ ਦੇ ਸਿੰਘ ਫੱਸ ਗਏ ਤੇ
ਹੁਣ ਆਖਦੀ ਏ ਮੁੰਡਾ ਨਹੀਉ ਵੈਲੀ ਚਾਹੀਦਾ
ਮੇਰੇ ਅਸਲੇ ਨੂੰ ਚਾਹੀਦਾ ਏ ਪਿੱਤਲ ਦਾ ਖੋਲ
ਤੇਰੀ ਅੱਖ ਨੂੰ ਸੁਰਮਾ ਜਿਉ Kylie ਚਾਹੀਦਾ