Dadi Maa歌词由Tej Kaur演唱,出自专辑《Dadi Maa》,下面是《Dadi Maa》完整版歌词!
Dadi Maa歌词完整版
ਦਾਦੀ ਮਾਏਂ ਸਾਨੂੰ ਦੱਸ ਦੇ
ਵੱਡੇ ਵੀਰਾਂ ਕਦੋਂ ਹੈ ਆਉਣਾ
ਸਬਰ ਨਹੀ ਹੁੰਦਾ,ਸਾਡੇ ਤੋਂ
ਉਹਨਾਂ ਘੁਟ ਸਾਨੂੰ ਸੀਨੇਂ ਨਾਲ ਲਉਣਾ
ਦਾਦੀ ਮਾਏਂ ਸਾਨੂੰ ਦੱਸ ਦੇ
ਦਾਦੀ ਮਾਏਂ ਸਾਨੂੰ ਦੱਸ ਦੇ
ਦਾਦੀ ਮਾਏਂ ਸਾਨੂੰ ਦੱਸ ਦੇ
ਵੱਡੇ ਵੀਰਾਂ ਕਦੋਂ ਹੈਂ ਆਉਣਾ
ਸਬਰ ਨਹੀਂ ਹੁੰਦਾ ਸਾਡੇ ਤੋਂ।
ਬੁਜ਼ਦਿਲਾਂ ਦੀ ਕਚਹਿਰੀ ਸਾਨੂੰ ਜਾਣਦੀ ਨਿਆਨੇ
ਗੋਬਿੰਦ ਦੇ ਹਾਂ ਪੁੱਤ ਅਸੀਂ ਝੱਲੇ ਨਹੀਓਂ ਜਾਣੇ
ਅਸੀ ਝੱਲੇ ਨਹੀਓਂ ਜਾਣੇ
ਅਸੀ ਡਰਨਾ ਨਹੀਂ
ਇਹਨਾਂ ਨੇ ਡਰਾਉਣਾ
ਦਾਦੀ ਮਾਏਂ ਸਾਨੂੰ ਦੱਸ ਦੇ
ਵੱਡੇ ਵੀਰਾਂ ਕਦੋਂ ਹੈਂ ਆਉਣਾ
ਸਬਰ ਨਹੀਂ ਹੁੰਦਾ ਸਾਡੇ ਤੋਂ
ਉਹਨਾਂ ਘੁਟ ਸਾਨੂੰ ਸੀਨੇਂ ਨਾਲ ਲਉਣਾ
ਦਾਦੀ ਮਾਏਂ ਸਾਨੂੰ ਦੱਸ ਦੇ
ਦਾਦੀ ਮਾਏਂ ਸਾਨੂੰ ਦੱਸ ਦੇ
ਅਸੀ ਜਾਣਦੇ ਹਾ ਸਬ ਕਰਤਾਰ ਦੇ ਨੇ ਖੇਲੇ
ਤੁਸੀਂ ਦੱਸੇਓ ਅਨੰਦਪੁਰ ਹੋਣੇ ਕਦੋਂ ਮੇਲੇ
ਫਿਰ ਹੋਣੇ ਕਦੋਂ ਮੇਲੇ
ਮਾਤਾ ਸਾਹਿਬ ਜੀ ਨੇ,ਕਦੋ
ਹੈ ਖਿਡਾਉਣਾ ਨੇ
ਦਾਦੀ ਮਾਏਂ ਸਾਨੂੰ ਦੱਸ ਦੇ
ਦਾਦੀ ਮਾਏਂ ਸਾਨੂੰ ਦੱਸ ਦੇ
ਵੱਡੇ ਵੀਰਾਂ ਕਦੋਂ ਹੈਂ ਆਉਣਾ
ਸਬਰ ਨਹੀਂ ਹੁੰਦਾ ਸਾਡੇ ਤੋਂ
ਉਹਨਾਂ ਘੁਟ ਸਾਨੂੰ ਸੀਨੇ ਨਾਲ ਲੳਣਾ
ਦਾਦੀ ਮਾਏਂ ਸਾਨੂੰ ਦੱਸ ਦੇ
ਦਾਦੀ ਮਾਏਂ ਸਾਨੂੰ ਦੱਸ ਦੇ
ਦਾਸ ਬੈਠਾ ਬੱਲ-ਪੁਰੀ ਤੇਰੀ ਸਿਫਤ ਨੂੰ ਲਿਖੇ
ਧੰਨ ਜਿਗਰਾ ਹੈ ਉਦਾ ਪੁਤ ਅੱਖੋ ਉਲੇ ਕੀਤੇ
ਪੁਤ ਅੱਖੋਂ ਉਲੇ ਕੀਤੇ
ਪਿਤਾ ਗੋਬਿੰਦ ਜਿਹਾਂ ਕਿਸੇ ਨਹੀਂ ਬਣ ਪਾਉਣਾ
ਦਾਦੀ ਮਾਏਂ ਸਾਨੂੰ ਦੱਸ ਦੇ
ਦਾਦੀ ਮਾਏਂ ਸਾਨੂੰ ਦੱਸ ਦੇ
ਵੱਡੇ ਵੀਰਾਂ ਕਦੋਂ ਹੈਂ ਆਉਣਾ
ਸਬਰ ਨਹੀਂ ਹੁੰਦਾ ਸਾਡੇ ਤੋਂ
ਉਹਨਾਂ ਘੁਟ ਸਾਨੂੰ ਸੀਨੇ ਨਾਲ ਲਉਣਾ
ਦਾਦੀ ਮਾਏਂ ਸਾਨੂੰ ਦੱਸ ਦੇ
ਦਾਦੀ ਮਾਏਂ ਸਾਨੂੰ ਦੱਸ ਦੇ
ਦਾਦੀ ਮਾਏਂ ਸਾਨੂੰ ਦੱਸ ਦੇ ___