TURBAN PRIDE歌词由Amrinder Siddhu演唱,出自专辑《TURBAN PRIDE》,下面是《TURBAN PRIDE》完整版歌词!
TURBAN PRIDE歌词完整版
Fame ਲਈ ਛਲਾਰੂ ਐਵੇਂ ਟੱਪਦੇ ਜੱਟ ਦੇ ਨਾਂ ਪੈਰਾਂ ਵਰਗੇ,
Legendਆਂ ਦੇ ਬੱਠਲਾਂ ਜਿਹੇ ਦਿਲ,ਆਪ ਘਸੇ ਹੋਏ ਟੈਰਾਂ ਵਰਗੇ,
ਖੜ ਕੇ stage ਤੇ ਕੀ ਗਾਉਣ ਗੇ,ਸਾਜ਼ ਨੂੰ ਨਾ ਹੱਥ ਲਾਉਂਦੇ ਜੋ,
Live ਗਾਉਂਦਿਆਂ ਦੀ video ਨੀ ਮਿਲਦੀ,ਕੱਲਾ autotone ਲਾਉਂਦੇ ਜੋ,
ਯਾਰ ਅਣਖ ਦੀ ਗੱਲ ਸਦਾ ਕਰਦੇ, ਵੱਖ ਤਾਂ ਹੀ ਹਾਂ ਰਾਣੀਏ,
ਪੱਗਾਂ ਵਾਲਿਆਂ ਦੇ ਹੁੰਦੇ ਨਾ ਮੁਕਾਬਲੇ,ਰੰਗਾਉਂਦੇ ਵਾਲ ਤਾਂ ਰਾਣੀਏ,
ਥਾਪੀ ਮਾਰਨ ਦਾ ਜ਼ੋਰ ਨਹੀਓ ਪੱਟ ਤੇ,ਹਲਾਉਂਦੇ ਲੱਕ ਤਾਂ ਰਾਣੀਏ.....
ਲੱਕ ਉੱਤੇ ਪੈਂਟ ਵੀ ਨੀ ਖੜਦੀ, ਗੱਲਾਂ ਏਡੀਆਂ ਨੇ ਮਾਰਦੇ,
ਐਂਕਰਾ ਦੇ ਮੁਹਰੇ ਸਾਲੇ ਬੈਠਕੇ, ਐਵੇਂ ਮਿੱਠੀਆਂ ਨੇ ਮਾਰਦੇ,
ਗੋਰੇ ਕਾਲਿਆਂ ਦੇ hip-hop ਤੱਕ,ਜੱਟ ਦੀਆਂ ਪੱਗ ਬੋਲਦੀ,
ਤੇਰੇ ਵਿਚ ਬੋਲਦਾ ਹੋਊ ਅਮਲੀ, ਸਾਡੇ ਚ ਤਾਂ ਅੱਗ ਬੋਲਦੀ,
ਚੰਗੀ ਤਰਾਂ ਪਤਾ ਤੇਰੇ ਯਾਰ,ਮਿਲਾਉਂਦੇ ਅੱਖ ਨਾ ਰਾਣੀਏ,
ਪੱਗਾਂ ਵਾਲਿਆਂ ਦੇ ਹੁੰਦੇ ਨਾ ਮੁਕਾਬਲੇ, ਰੰਗਾਉਂਦੇ ਵਾਲ ਤਾਂ ਰਾਣੀਏ,
ਥਾਪੀ ਮਾਰਣ ਦਾ ਜ਼ੋਰ ਨਹੀਓ ਪੱਟ ਤੇ, ਹਲਾਉਂਦੇ ਲੱਕ ਤਾਂ ਰਾਣੀਏ....
ਜੁਰਤਾਂ ਦੀ ਗੱਲ ਕਿਵੇਂ ਕਰਨੀ ,ਕਮੇਲੀ ਆਲੇ ਕੋਲੋਂ ਸਿੱਖ ਲੀ,
ਸਿੱਧੂ ਤੈਨੂੰ ਦੱਸੂ ਵਿਸਥਾਰ ਚ,ਪਵਾਉ ਚੰਗੀ ਤਰ੍ਹਾਂ ਕਿੱਕਲੀ,
ਚੰਗੀਆਂ ਗੱਲਾਂ ਨੇ ਓਹਤੋ ਸਿੱਖ਼ੀਆ, ਤਾਂ ਹੀ ਆ ਸ਼ਹੀਦ ਮੰਨਦੇ,
ਡਰਿਆ ਨੀ ਮੌਤ ਮੁਹਰੇ ਸੂਰਮਾਂ,ਵਾਰ ਸੁਣ ਵੈਰੀ ਕੰਬਦੇ,
Long live ਦਿਲਾਂ ਵਿੱਚ ਰਹਿਣੀ ਆ, ਜੱਟ ਦੀ ਨੀ ਥਾਂ ਰਾਣੀਏ,
ਪੱਗਾਂ ਵਾਲਿਆਂ ਦੇ ਹੁੰਦੇ ਨਾ ਮੁਕਾਬਲੇ, ਰੰਗਾਉਂਦੇ ਵਾਲ ਤਾਂ ਰਾਣੀਏ,
ਥਾਪੀ ਮਾਰਨ ਦਾ ਜ਼ੋਰ ਨਹੀਓ ਪੱਟ ਤੇ, ਹਲਾਉਂਦੇ ਲੱਕ ਤਾਂ ਰਾਣੀਏ.....