Till End歌词由Karan Jangpuria演唱,出自专辑《Till End》,下面是《Till End》完整版歌词!
Till End歌词完整版
ਟਰੈਕਟਰ ਮਾਰਦੇ ਆ ਲਾਟ ਸਾਇਲਂਸਰਾਂ ਚੋਂ,
ਮੁੰਡਾ ਉੱਠਿਆ ਕਰ ਵੱਡੀਆਂ ਹੱਸਲਾਂ ਚੋਂ,
ਮਿਹਨਤਾਂ ਤੇ ਮੈਂ full ਰੱਖਿਆ ਯਕੀਨ,
ਜਿਵੇਂ ਸੌਨਾ ਲੱਬੇ ਜਿਮੀਦਾਰ ਫਸਲਾਂ ਚੋਂ,
ਅੱਜ ਕੂਲੀਆ ਤੋਂ ਹੋਇਆ ਮੈਂ ਮਹਿਲਾਂ ਆਲਾ,
ਹੈਗਾ ਅੱਜ ਵੀ ਉਹੀ ਮੈਂ ਪਹਿਲਾਂ ਆਲਾ,
ਸਰਦਾਰੀ ਨੂੰ ਵੀ ਅੱਜ ਮੈਂ ਕੈਮ ਰੱਖਿਆ,
ਸਿਰ ਤੇ ਪੱਗ ਮੇਰੇ ਨਾ ਮੈਂ ਜੈਲਾਂ ਆਲਾ,
ਤੂੰ ਕਰ ਮੇਰੀ ਗੱਲਾਂ ਉਤੇ ਗੌਰ ਕੁੜੀਏ,
ਛੇਤੀ ਲਿਉ ਮੈਂ ਆਪਣਾ ਦੌਰ ਕੁੜੀਏ,
ਸੁਣ ਮੇਰੇ ਗੀਤਾਂ ਨੂੰ ਚੜੂਗੀ ਲੌਰ ਕੁੜੀਏ,
ਮੇਰਾ ਨਾ ਗੁੰਜੂਗਾ ਸੁਣੀ ਲਾਹੌਰ ਕੁੜੀਏ,
ਦੇਖ ਅੱਜ ਵੀ ਬਾਪੂ ਨਾਲ ਲਾਵਾਂ ਮੈਂ ਗੇੜੇ,
ਜਿਹੜੇ ਕਰਦੇ ਮੈਥੋਂ ਹੇਟ ਉਹ ਆਉਣ ਨਾ ਨੇੜੇ,
ਯਾਰਾਂ ਦੀ ਜਿਹੜੀ ਮੇਰੀ ਪੱਕੀ ਆ team,
ਉਹਨਾਂ ਨਾਲ ਮੇਰੇ ਪੱਕੇ ਜੰਗਪਰੇ ਆ ਡੇਰੇ,
ਗੱਡੀ ਆਪਣੀ ਦਿਖਾਈ ਮੈਂ ਵੀਡੀਉ ਵਿੱਚ ਨੀ,
ਹੈਗਾ ਏਨੇ ਚ ਮੈਂ ਖੁਸ਼ ਭਾਵੇਂ ਜਿ਼ਆਦਾ ਰਿੱਚ ਨੀ,
ਬੇਬੇ ਬਾਪੂ ਦਾ ਲਵਾਕੇ ਰੱਖੀਦਾ ਏ ਚਿੱਤ ਨੀ,
ਇੱਕ ਦਿਨ ਮੈਂ ਵੀ ਲੈਣੀ ਆ ਦੁਨੀਆ ਜਿੱਤ ਨੀ,
ਮੇਰੇ ਕੱਲੇ - ਕੱਲੇ ਬੌਲ ਦਾ ਉਦੋਂ ਰੇਟ ਲੱਗੂਗਾ,
ਜਿਮੇਵਾਰੀਆ ਦਾ ਮੌਡੇ ਤੇ ਵੇਟ ਵੱਧੂਗਾ,
ਗੇਮ ਸ਼ਾਇਦ ਮੇਰੀ ਇਹ ਵੱਡੀ ਹੋਉਗੀ,
ਤਾਹੀ ਆਉਣ ਨੂੰ ਮੈਂਨੂੰ ਟਾਇਮ ਲੇਟ ਲੱਗੂਗਾ,
ਮੈਂ ਆਸ਼ਕੀ ਤੋਂ ਰੱਖਦਾ ਪਰਹੇਜ਼ ਗੌਰੀਏ,
ਬਸ ਗੀਤਾਂ ਦਾ ਮੈਂ ਰੱਖਦਾ ਕਰੇਜ਼ ਗੌਰੀਏ,
ਭਾਵੇ ਲਿੱਖਾਂ ਮੈਂ ਘੱਟ ਸਪੀਡ ਵਿੱਚ ਨੀ,
ਸਾਹਮਣੇ ਰੱਖਣਾ ਮੈਂ ਆਪਣਾ ਫੇਜ਼ ਗੌਰੀਏ,
ਦੇਖੀ ਜੰਗਪੁਰਾ - ੨ ਹੁੰਦੀ ਤੂੰ,
ਨਾਲ ਰੱਖੂ ਮੈਂ ਯਾਰ ਬੇਲੀ ਜੂੰਡੀ ਨੂੰ,
ਸ਼ੌਕੀ ਹੋਉ ਮੇਰੇ ਨਾਲ ਪੈਰੀ ਪਾਈ ਹੋਉ ਜਿਮੀ ਚੂ,
ਤੂੰ ਬੈਂਨਰਾਂ ਪੜੇਂਗੀ ਨਾਂ ਮੇਰੇ ਨੂੰ,
ਗੁੰਮਾਂ ਦੇਣੀ ਆ ਗੱਬਰੂ ਨੇ ਗੇਮ ਮਿਠੀਏ,
ਮਿਹਨਤਾਂ ਦਾ ਖਰੀਦੂ ਮੈੰ ਫੇਮ ਮਿੱਠੀਏ,
ਸੂਬਾਹ ਉਦੋਂ ਵੀ ਮੇਰਾ ਸੇਮ ਰਹੂਗਾ,
ਟੌਰ ਨਾਲ ਜੀਨ੍ਹੀ ਜਿੰਨ੍ਹੀ ਮੇਰੀ ਲਾਇਫ ਲਿੱਖੀਏ,