Reel歌词由Tari Jhumba&Sukhu KK演唱,出自专辑《Reel》,下面是《Reel》完整版歌词!
Reel歌词完整版
ਮੈਂ ਕਿਹੜਾ ਹੀਰਿਆਂ ਦੇ ਹਾਰ ਮੰਗਦੀ
ਬਸ ਤੇਰਾ ਸਾਥ ਤੇ ਪਿਆਰ ਮੰਗਦੀ-੨
ਲੋੜ ਨੀਓੁ ਮੈਨੂੰ ਗੋਲਡ ਦੀ ਵੰਗ ਦੀ
ਕਰੀ ਤੂੰ ਪਿਆਰ ਨਾਲ ਡੀਲ ਸੋਹਣਿਆ
ਮੇਰੀ ਇੱਕੋ ਇੱਕ ਰੀਝ,ਪੂਰੀ ਕਰਦੇ ਪਲੀਜ
ਪਾਉਣੀ ਤੇਰੀ ਨਾਲ ਰੀਲ ਸੋਹਣਿਆਂ
ਤੁਰਨਾ ਮੈ ਚੰਨਾ ਤੇਰਾ ਹੱਥ ਫੜ ਕੇ
ਇੱਕੋ ਜੇ ਸਟਿਪ ਹੋਲੀ ਹੋਲੀ ਧਰ ਕੇ
ਨਵਾ ਨਵਾ ਪਿੰਡ ਸਾਹੀ ਰਚਿਆ
ਟੌਰ ਦੁਹਣੀ ਹੋਜੇ ਤੇਰੇ ਨਾਲ ਖੜ ਕੇ
ਹੱਥ ਮੇਰਾ ਫੜੇ ਊਦੋ ਚਆ ਮੈਨੂੰ ਚੜੇ
ਹੁੰਦਾ ਮਿੱਠਾ ਮਿੱਠਾ ਫੀਲ ਸੋਹਣਿਆ
ਮੇਰੀ ਇੱਕੋ ਇੱਕ ਰੀਝ
ਤੇਰੇ ਬਿਨਾ ਜਾਪਦੀ ਅਧੂਰੀ ਚੰਨ ਵੇ
ਸੂਟਾ ਵਿੱਚ ਜੱਚਦੀ ਆ ਪੂਰੀ ਚੰਨ ਵੇ
ਗੱਗੀ ਬੜਾ ਤੂੰ ਜਰੂਰੀ ਮੁਟਿਆਰ ਦੇ ਲਈ
ਮਹੁਬੱਤ ਆ ਤੇਰੇ ਨਾਲ ਗੂੜੀ ਚੰਨ ਵੇ
ਦਿਲ ਦੀ ਮੈ ਦੱਸੀ ਉਹਮੇ ਤੇਰੇ ਨਾਲ ਜਚੀ
ਡਿੱਗੇ ਜਿਉ ਸਮੁੰਦਰ ਚ ਝੀਲ ਸੋਹਣਿਆ
ਮੇਰੀ ਇੱਕੋ ਇੱਕ ਰੀਝ